Wednesday, March 18, 2009

ਪੱਗ ਬੰਨ੍ਹ ਮੁਕਾਬਲਾ


ਪੱਗ ਬੰਨ੍ਹ ਮੁਕਾਬਲਾ

ਕਿੱਕਲੀ ਕਲੀਰ ਦੀ
ਕਨੇਡਾ ਵਿਚ ਵੀ ਚਮਕੇ
ਪੱਗ ਮੇਰੇ ਵੀਰ ਦੀ....







ਵੇਖੋ ਨਾਲ਼ੇ ਸੁਣੋ
"ਪੱਗ ਬੰਨ੍ਹਣੀ ਨ ਜਾਇਓ ਭੁੱਲ ਵੇ ਪੰਜਾਬੀਓ"

ਓ ਬਈ ਸਿੱਖ ਮੁੰਡਿਓ!
ਵੈਸਾਖੀ ਦੀ ਆਮਦ ਤੇ.. ਕੱਢ ਦਿਓ ਘੱਤੀਆਂ, ਪੇਚਾਂ ਵਾਲ਼ੀਆਂ... ਸੋਹਣੀਆਂ ਫਬਣਗੀਆਂ ਪੱਗਾਂ! ਜੇ ਕਿਸੇ ਗੱਲ ਦੀ ਮੱਦਦ ਚਾਹੀਦੀ ਐ ਤਾਂ.. ਹੇਠ ਲਿਖੇ ਫੂਨਾਂ ਤੇ ਮਾਰੋ ਘੰਟੀ.. ਕਸਰ ਨ ਰਹਿ ਜੇ ਕੋਈ.. ਵੈਸਾਖੀ ਨੂੰ ਦਿਸਣ ਪੱਗਾਂ ਹੀ ਪੱਗਾਂ.. ਪਟਿਆਲ਼ਾ ਸ਼ਾਹੀ, ਭਾਂਵੇ ਅੰਬਰਸਰੀ... ਸਟਾਈਲ ਜਿਹੜਾ ਵੀ ਤੁਹਾਡੀ ਪਸੰਦੀਦਾ..!!

ਪੜ੍ਹੋ ਕਵਿਤਾ:
ਸਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ


ਪੱਗ ਦੀ ਸਿਖਲਾਈ ਮੂਵੀਆਂ :
ਸਿੱਖੋ ਪੱਗ ਬੰਨ੍ਹਣੀ - 1
ਸਿੱਖੋ ਪੱਗ ਬੰਨ੍ਹਣੀ - 2 (Must See)
ਸਿੱਖੋ ਪੱਗ ਬੰਨ੍ਹਣੀ - 3
New Jersey Turban Competition


Click to enlarge!!!!








No comments: