Wednesday, October 28, 2009

Sikh Scholars visit Montreal on Oct 24-25, 2009 - Report

1984 ਦੇ ਘੱਲੂਘਾਰੇ ਅਤੇ ਅਕਾਲ ਤਖ਼ਤ ਸਾਹਿਬ ਦੇ ਫ਼ਲਸਫ਼ੇ ਬਾਰੇ ਮੌਂਟਰੀਆਲ ਵਿਚ ਸੈਮੀਨਾਰ ਤੇ ਡਾ: ਦਿਲਗੀਰ ਅਤੇ ਡਾ: ਢਿੱਲੋਂ ਪੁੱਜੇ - .
10/25/2009
ਮਾਂਟਰੀਆਲ (ਪੱਤਰਪਰੇਰਕ)- ਬੀਤੇ ਦਿਨ ਕਨੇਡਾ ਦੇ ਸ਼ਹਿਰ ਮਾਂਟਰੀਆਲ ਦੇ ਡਾਊਨ ਟਾਊਨ ਦੇ ਗੁਰਦੁਆਰੇ ਵਿਚ 1984 ਦੇ ਘੱਲੂਘਾਰੇ ਅਤੇ ਅਕਾਲ ਤਖ਼ਤ ਸਾਹਿਬ ਦੇ ਫ਼ਲਸਫ਼ੇ ਸਬੰਧੀ ਇਕ ਸੈਮੀਨਾਰ ਕੀਤਾ ਗਿਆ ਜਿਸ ਵਿਚ ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਿਰ ਅਤੇ ਡਾ: ਗੁਰਦਰਸ਼ਨ ਸਿੰਘ ਢਿੱਲੋਂ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਇਸ ਸਮਾਗਮ ਵਿਚ ਹਿੱਸਾ ਲੈਣ ਵਾਸਤੇ ਸ਼ਹਿਰ ਦੀ ਸਾਰੀ ਕਰੀਮ ਪੁੱਜੀ ਹੋਈ ਸੀ, ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਸਾਰੀ ਪ੍ਰਬੰਧਕ ਕਮੇਟੀ, ਪ੍ਰਸਿਧ ਸਿੱਖ ਬੁੱਧੀਜੀਵੀ ਡਾ ਦਵਿੰਦਰ ਸਿੰਘ ਚਾਹਲ, ਚਤਰ ਸਿੰਘ ਸੈਣੀ, ਬਲਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਪਾਤਰ, ਗੁਰਿੰਦਰ ਸਿੰਘ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਟਰਾਂਟੋ ਤੋਂ ਗੁਰਪ੍ਰੀਤ ਸਿੰਘ ਮਿਸੀਸਾਗਾ, ਹਰਜਿੰਦਰ ਸਿੰਘ ਪੱਤੜ, ਤਰਨਜੀਤ ਸਿੰਘ, ਸਤਿੰਦਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਸਨ।

For complete report visit the following link:
http://gurupanth.com/Sikh_news.aspx?id=174&cat=2



No comments: